
ਵਾਧੂ ਜ਼ਰੂਰਤਾਂ ਦਾ ਭੁਗਤਾਨ
ਵਾਧੂ ਜ਼ਰੂਰਤਾਂ ਦਾ ਭੁਗਤਾਨ ਕੀ ਹੈ?
ਜਿਨ੍ਹਾਂ ਬਿਨੈਕਾਰਾਂ ਨੂੰ ਵਿੱਤੀ ਸਹਾਇਤਾ ਦੀ ਵਾਧੂ ਲੋੜ ਹੈ, ਉਹ ਸਥਾਨਕ ਕਮਿਊਨਿਟੀ ਵੈਲਫੇਅਰ ਅਫਸਰ ਰਾਹੀਂ ਐਡੀਸ਼ਨਲ ਨੀਡਜ਼ ਪੇਮੈਂਟ (ANP) ਲਈ ਵੀ ਅਰਜ਼ੀ ਦੇ ਸਕਦੇ ਹਨ। ਐਡੀਸ਼ਨਲ ਨੀਡਜ਼ ਪੇਮੈਂਟ ਅਰਜ਼ੀਆਂ ਦਾ ਮੁਲਾਂਕਣ ਸਮਾਜਿਕ ਸੁਰੱਖਿਆ ਵਿਭਾਗ ਦੇ ਸਥਾਨਕ ਕਮਿਊਨਿਟੀ ਵੈਲਫੇਅਰ ਅਫਸਰਾਂ ਦੁਆਰਾ ਕੇਸ-ਦਰ-ਕੇਸ ਦੇ ਆਧਾਰ 'ਤੇ ਕੀਤਾ ਜਾਂਦਾ ਹੈ।
ਅਜਿਹੇ ਭੁਗਤਾਨਾਂ ਸੰਬੰਧੀ ਕੋਈ ਵੀ ਸਵਾਲ ਸਮਾਜਿਕ ਸੁਰੱਖਿਆ ਵਿਭਾਗ ਨੂੰ ਭੇਜੇ ਜਾਣੇ ਚਾਹੀਦੇ ਹਨ।

